ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ' ਮੈਂ ਕਿਤੇ ਨਹੀਂ ਗਿਆ, ਇੱਥੇ ਹੀ ਹਾਂ 'ਮੁੱਖ ਮੰਤਰੀ ਨੇ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਕਿ ਉਹ ਕਿਸੇ ਨੂੰ ਨਹੀਂ ਮਿਲਦੇ ਅਤੇ ਗੁਪਤਵਾਸ ਹੀ ਰਹਿੰਦੇ ਹਨ, 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਕਿਤੇ ਨਹੀਂ ਗਏ, ਇੱਥੇ ਹੀ ਹਨਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵੱਡੀ ਮੁਸ਼ਕਲ ਜੋ ਹੱਲ ਨਾ ਹੋ ਰਹੀ ਹੋਵੇ, ਸਬੰਧੀ ਉਹ ਆਪਣੇ ਹਲਕੇ ਦੇ ਵਿਧਾਇਕ ਨੂੰ ਨਾਲ ਲੈ ਕੇ ਜਦੋਂ ਮਰਜ਼ੀ ਮੇਰੇ ਸਰਕਾਰੀ ਨਿਵਾਸ ਚੰਡੀਗੜ੍ਹ ਆ ਕੇ ਮੈਨੂੰ ਮਿਲ ਸਕਦੇ ਹਨ ।
HARMINDER SINGH KITTY
9814060516
thepunjabnews@gmail.com
https://www.youtube.com/user/thepunjabnews
No comments:
Post a Comment